ALVIDA Lyrics | Bir Singh

ALVIDA Lyrics | Bir Singh

ALVIDA Lyrics is sung by Bir Singh, ALVIDA song is written by Bir Singh, and ALVIDA Song Music is given by Bir Singh , this song was uploaded by Sant Nirankari Mission on its official YouTube Channel on Apr 5, 2022.

Ads Bu google

ALVIDA Lyrics In Punjabi

ਜਦ ਨਜ਼ਰ ਫੇਰ ਦਾ ਏ
ਦਿਲ ਤੋੜਕੇ ਰੱਖ ਦੇਣੇ
ਮੇਰੇ ਕੰਬਦੇ ਚਾਵਾਂ ਨੂੰ
ਚਿਨਜੋਰਡ ਕੇ ਰੱਖ ਦੇਣੇ

ਤੂੰ ਮੁੜਕੇ ਵੇਖੇ ਗਾ
ਤੇਰੀ ਝਲਕ ਨੂੰ ਤਰਸੇ ਆਂ
ਪਰ ਪਿਆਰ ਦੇ ਮਸਲੇ ਤੇ
ਤੈਥੋਂ ਤੰਗ ਨਹੀਂ ਕੋਈ

ਮੰਨਿਆ ਮਜਬੂਰੀ ਸੀ
ਤੇਰਾ ਇੰਝ ਤੁਰ ਜਾਣਾ
ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ
ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ

ਵੇ ਤੇਰਾ ਪਿਆਰ ਵੀ ਇੰਝ ਲੱਗਦਾ
ਉਪਕਾਰ ਜੇਹਾ ਕਰਦਾ
ਮੇਰੇ ਹੋਲੇ ਜਿਹੇ ਦਿਲ ਤੇ
ਕਿਉਂ ਭਾਰ ਜੇਹਾ ਧਰਦੇ
ਮੇਰੇ ਹੋਲੇ ਜਿਹੇ ਦਿਲ ਤੇ
ਕਿਉਂ ਭਾਰ ਜੇਹਾ ਧਰਦੇ

ਮੈਨੂੰ ਕੋਈ ਸ਼ਕ਼ ਨਹੀਂ
ਸਾਡੇ ਪਿਆਰ ਤੇ ਵੀਰਾ ਵੇ
ਸਾਡੇ ਇਸ਼ਕ ਨੂੰ ਫਾਰਖੇ ਜੋ
ਮੇਰੀ ਬਾਂਗ ਨਹੀਂ ਕੋਈ

ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ
ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ

ਸਾਡੀ ਤਾਂ ਮੋਹਬਤ ਹੈ
ਵੇ ਜ਼ੋਰ ਨਹੀਂ ਕੋਈ
ਤੇਰੇ ਨਾਲ ਜ਼ਿੰਦਗੀ ਹੈ
ਮੇਰਾ ਹੋਰ ਨਹੀਂ ਕੋਈ
ਤੇਰੇ ਨਾਲ ਜ਼ਿੰਦਗੀ ਹੈ
ਮੇਰਾ ਹੋਰ ਨਹੀਂ ਕੋਈ

ਸੂਰਜ ਨਾਲ ਲਾਲੀ ਏ
ਹਨੇਰੇ ਵਿਚ ਕਾਲੇ ਨੇ
ਆਪਣਾ ਤੇ ਅੰਬਰਾਂ ਦਾ
ਹਾਏ ਰੰਗ ਨਹੀਂ ਕੋਈ

ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ
ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ

ਘੜੀਆਂ ਨੂੰ ਪੁੱਛ ਦੇਖੀ
ਕਦ ਯਾਦ ਨਹੀਂ ਕਰਦੀ
ਜਿਸ ਵਿਚ ਤੇਰਾ ਨਾਲ ਨਹੀਂ
ਫਰਿਆਦ ਨਹੀਂ ਕਰਦੀ
ਜਿਸ ਵਿਚ ਤੇਰਾ ਨਾਲ ਨਹੀਂ
ਫਰਿਆਦ ਨਹੀਂ ਕਰਦੀ

ਹਰ ਰੋਜ ਹੀ ਦੇਖਾਂ ਮੈਂ
ਤੇਰੇ ਹੱਸਦੇ ਚੇਹਰੇ ਨੂੰ
ਇਸ ਨਾਲੋਂ ਵੱਧ ਕੇ ਵੇ
ਮੇਰੀ ਮੰਗ ਨਹੀਂ ਕੋਈ

ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ
ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ

ਅਲਵਿਧਾ ਕਹਿਣ ਦਾ ਏ
ਪਰ ਢੰਗ ਨਹੀਂ ਕੋਈ

ALVIDA Lyrics In English

Jada nazar pherde e
Dil Todke rakh deṇae
Mere kambde chavan nu
Jhanjodke rakh dena ae

Tu mudke vekhein ga
Teri jhalak nu tarse aa
Par pyar de masle te
Tetho tang ni koi
Maniya majbori si
Tera enj tur jana

Alvida kehn da e
Par dhang ni koi
Alvida kehn da e
Par dhang ni koi

Ve tera pyar vi inj lagda e
Upkaar jeha karda e
Mere hole jehe dil te
Kion bhar jeya dharda e

Menu koi shaq nahi
Sade pyar te vira ve
Sade ishq nu parkhe jo
Meri wang nahi koi

Alvida kehn da e
Par dhang ni koi
Alvida kehn da e
Par dhang ni koi

Alvida kehn da e
Par dhang ni koi
Alvida kehn da e
Par dhang ni koi

Sadi tan muhabat hai
Ve zor nahi koi
Tere nal zindagi hai
Mera hor nahi koi

Suraj nal lali e
Hanere vich kale ne
Apna te ambran da
Haye rang nahi koi

Alvida kehn da e
Par dhang ni koi
Alvida kehn da e
Par dhang ni koi

Gharian nu puch dekhi
kad yaad nahi kardi
Jis vich tera naam nahi
Fariyad nahi kardi

Har roz hi dekhan main
Tere hasde chehre nu
Is nalo vadh ke ve
Meri mang nahi koi

Alvida kehn da e
Par dhang ni koi
Alvida kehn da e
Par dhang ni koi

Alvida kehn da e
Par dhang ni koi

Watch Video

Ads Bu google

ALVIDA Details

SingerBir Singh
LyricistBir Singh
MusicBir Singh
Music Lable Sant Nirankari Mission
DateApr 5, 2022

ALVIDA Lyrics in hindi जिसको Bir Singh ने गाया है, ALVIDA को Bir Singh जी ने लिखा है , तथा ALVIDA का म्यूजिक Bir Singh ने दिया है , इस गाने को Sant Nirankari Mission ने अपने official YouTube Channel पर Apr 5, 2022 को अपलोड किया था ।

FAQ On ALVIDA

Who Sung ALVIDA song ?
ALVIDA Punajbi song Is Sung By Bir Singh .

Who Writes ALVIDA song lyrics ?
ALVIDA lyrics IS written By Bir Singh .

Who Direct The Music Of ALVIDA ?
ALVIDA music Is Directed By Bir Singh .

Which Company Has Ownership On this ALVIDA ?
ALVIDA lyrics Ownership Is Belongs To Sant Nirankari Mission .

Ads Bu google

Disclaimer:-

This Whole Data /Informations About ALVIDA Punajbi Song is taken from Sant Nirankari Mission YouTube Channel.

Scroll to Top